Three females gathered around a fire at the beach

ਸਿਹਤਮੰਦ ਭਾਈਚਾਰਿਆਂ ਵਿੱਚ ਸਿਹਤਮੰਦ ਜੀਵਨ

ਦੇਖਣ ਲਈ ਸਕਰੋਲ ਕਰੋ

nurse with patient

ਆਓ ਮਿਲ ਕੇ ਕੰਮ ਕਰੀਏ

ਅਸੀਂ ਤੁਹਾਡੇ ਪੇਸ਼ੇ ਨੂੰ ਹੋਰ ਅੱਗੇ ਵਧਾਉਣ ਵਿੱਚ ਮਦਦ ਕਰਾਂਗੇ ਤਾਂ ਜੋ ਤੁਸੀਂ ਦੂਜਿਆਂ ਨੂੰ ਬਿਹਤਰ ਮਹਿਸੂਸ ਕਰਨ ਵਿੱਚ ਮਦਦ ਕਰ ਸਕੋ। ਇੱਕ ਅਜਿਹੀ ਟੀਮ ਵਿੱਚ ਸ਼ਾਮਲ ਹੋਵੋ ਜੋ ਵੱਡੀਆਂ ਅਤੇ ਛੋਟੀਆਂ ਚੀਜ਼ਾਂ ਦੀ ਪਰਵਾਹ ਕਰਦੀ ਹੈ।

ਜਿਆਦਾ ਜਾਣੋ

ਸਾਰਿਆਂ ਵਾਸਤੇ ਇੱਕ ਬੇਮਿਸਾਲ ਸੰਭਾਲ ਅਨੁਭਵ ਪ੍ਰਦਾਨ ਕਰਨਾ

ਜਿਨ੍ਹਾਂ 1.25 ਮਿਲੀਅਨ ਤੋਂ ਵੱਧ ਲੋਕਾਂ ਨੂੰ ਅਸੀਂ ਬੀ.ਸੀ. ਵਿਚ ਸੇਵਾਵਾਂ ਪ੍ਰਦਾਨ ਕਰਦੇ ਹਾਂ, ਉਹ ਸਾਡੀਆਂ ਬੁਨਿਆਦੀ ਕਦਰਾਂ-ਕੀਮਤਾਂ ਦੀ ਪ੍ਰੇਰਣਾ ਹਨ: ਅਸੀਂ ਸਭ ਦੀ ਦੇਖਭਾਲ ਕਰਦੇ ਹਾਂ, ਅਸੀਂ ਹਮੇਸ਼ਾ ਸਿੱਖਦੇ ਰਹਿੰਦੇ ਹਾਂ, ਅਤੇ ਅਸੀਂ ਬਿਹਤਰ ਨਤੀਜੇ ਹਾਸਲ ਕਰਨ ਲਈ ਅਣਥੱਕ ਮਿਹਨਤ ਕਰਦੇ ਹਾਂ।

VCH ਬਾਰੇ ਹੋਰ ਜਾਣੋ

ਬੇਮਿਸਾਲ ਦੇਖਭਾਲ ਪ੍ਰਦਾਨ ਕਰਨ ਲਈ, VCH ਸਿਹਤ ਮੰਤਰਾਲੇ, ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ, ਪ੍ਰੋਵੀਡੈਂਸ ਹੈਲਥ ਕੇਅਰ, ਡਿਵੀਜ਼ਨਜ਼ ਆਫ਼ ਫੈਮਲੀ ਪ੍ਰੈਕਟਿਸ, ਕੋਸਟਲ ਰੀਜਨਲ ਹਸਪਤਾਲ ਜ਼ਿਲ੍ਹਾ ਬੋਰਡਾਂ ਅਤੇ ਬੀ.ਸੀ. ਦੇ ਹੋਰ ਸਿਹਤ ਅਧਿਕਾਰੀਆਂ ਦੇ ਨਾਲ-ਨਾਲ ਜਨਤਕ, ਨਿੱਜੀ ਅਤੇ ਗੈਰ-ਲਾਭਕਾਰੀ ਖੇਤਰਾਂ ਦੇ ਸੰਗਠਨਾਤਮਕ ਭਾਈਵਾਲਾਂ ਦੇ ਸਹਿਯੋਗ ਨਾਲ ਕੰਮ ਕਰਦਾ ਹੈ। ਅਸੀਂ ਆਪਣੇ ਵਲੰਟੀਅਰਾਂ ਅਤੇ ਭਾਈਚਾਰੇ ਦੇ ਮੈਂਬਰਾਂ ਦੇ ਧੰਨਵਾਦੀ ਹਾਂ ਜੋ ਸਾਡੀਆਂ ਸੰਸਥਾਵਾਂ ਅਤੇ ਸਹਾਇਕਾਂ ਨੂੰ ਖੁੱਲ੍ਹੇ ਦਿਲ ਨਾਲ ਦਾਨ ਦਿੰਦੇ ਹਨ ਤਾਂ ਜੋ ਅਸੀਂ ਸੁਰੱਖਿਅਤ, ਮਿਆਰੀ ਦੇਖਭਾਲ ਪ੍ਰਦਾਨ ਕਰ ਸਕੀਏ।

ਦੇਖਭਾਲ ਦੀਆਂ ਕਹਾਣੀਆਂ

ਸਾਡਾ ਮੰਨਣਾ ਹੈ ਕਿ ਸਾਡੇ ਮਰੀਜ਼ਾਂ, ਉਨ੍ਹਾਂ ਦੇ ਪਰਿਵਾਰਾਂ, ਸਾਡੇ ਸਹਿਕਰਮੀਆਂ ਅਤੇ ਆਪਣੇ ਆਪ ਦੀ ਦੇਖਭਾਲ ਕਰਨ ਦੇ ਕੰਮ ਵਿੱਚ, ਦੇਖਭਾਲ ਕਰਨਾ ਸਭ ਤੋਂ ਪ੍ਰਮੁੱਖ ਹੈ।

ਸਿੱਖਣ ਦੀਆਂ ਕਹਾਣੀਆਂ

ਅਸੀਂ ਉਤਸੁਕ ਰਹਿਣ ਵਿੱਚ ਵਿਸ਼ਵਾਸ ਰੱਖਦੇ ਹਾਂ, ਹਮੇਸ਼ਾ ਨਵੀਨਤਾਕਾਰੀ ਵਿਚਾਰਾਂ ਅਤੇ ਸਿਹਤ ਸੰਭਾਲ ਵਿੱਚ ਸੁਧਾਰ ਕਰਨ ਦੇ ਤਰੀਕਿਆਂ ਬਾਰੇ ਜਾਣਨਾ ਚਾਹੁੰਦੇ ਹਾਂ।

ਆਓ ਮਿਲ ਕੇ ਕੰਮ ਕਰੀਏ

ਅਸੀਂ ਤੁਹਾਡੇ ਪੇਸ਼ੇ ਨੂੰ ਹੋਰ ਅੱਗੇ ਵਧਾਉਣ ਵਿੱਚ ਮਦਦ ਕਰਾਂਗੇ ਤਾਂ ਜੋ ਤੁਸੀਂ ਦੂਜਿਆਂ ਨੂੰ ਬਿਹਤਰ ਮਹਿਸੂਸ ਕਰਨ ਵਿੱਚ ਮਦਦ ਕਰ ਸਕੋ। ਇੱਕ ਅਜਿਹੀ ਟੀਮ ਵਿੱਚ ਸ਼ਾਮਲ ਹੋਵੋ ਜੋ ਵੱਡੀਆਂ ਅਤੇ ਛੋਟੀਆਂ ਚੀਜ਼ਾਂ ਦੀ ਪਰਵਾਹ ਕਰਦੀ ਹੈ।